Breadcrumb

Quantitative Aptitude for Competitive Examinations : Punjabi Edition

Quantitative Aptitude for Competitive Examinations : Punjabi Edition

(0 Reviews)
  • ISBN : 9789358704778
  • Pages : 632
  • Binding : Paperback
  • Language : Punjabi
  • Imprint : S Chand Publishing
  • © year : 2024
  • Size : 8”x10.5”

Price : 699.00 559.20

1989 ਵਿੱਚ ਇਸਦੀ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ, Quantitative Aptitude ਨੇ ਵਿਦਿਆਰਥੀਆਂ ਅਤੇ ਪ੍ਰਤੀਯੋਗੀ ਇਮਤਿਹਾਨਾਂ ਦੀ ਵਿਸ਼ਾਲ ਸ਼੍ਰੇਣੀ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਵਿੱਚ ਸਨਮਾਨ ਅਤੇ ਸਵੀਕ੍ਰਿਤੀ ਦਾ ਇੱਕ ਵਿਸ਼ੇਸ਼ ਸਥਾਨ ਹਾਸਲ ਕਿੱਤਾ ਹੈ। ਹੁਣ, ਕਈ ਸਾਲਾਂ ਬਾਅਦ, ਇਮਤਿਹਾਨਾਂ ਦੇ ਬਦਲਦੇ ਮਾਹੌਲ ਦੇ ਨਾਲ, ਇਹ ਕਿਤਾਬ ਆਸਾਨੀ ਨਾਲ ਸਮਝਣ ਯੋਗ ਹੱਲਾਂ ਦੇ ਨਾਲ ਵਧੀਆ ਸਮੱਗਰੀ ਪ੍ਰਦਾਨ ਕਰਦੇ ਹੋਏ ਆਪਣੇ ਆਪ ਨੂ ਸ਼ੋਧਿਤ ਕਰਦੀ ਹੈ। ਇਹ ਪੰਜਾਬੀ ਐਡੀਸ਼ਨ ਪਾਠਕਾਂ ਲਈ ਮਹੱਤਵਪੂਰਨ ਮਾਰਗਦਰਸ਼ਨ ਦਾ ਕੰਮ ਕਰੇਗਾ।

ਇਸ ਪੰਜਾਬੀ ਐਡੀਸ਼ਨ ਦੀਆਂ ਵਿਸ਼ੇਸ਼ਤਾਵਾਂ ਹਨ:
 
  • ਪੂਰੀ ਤਰ੍ਹਾਂ ਹੱਲ ਕੀਤੇ ਅਧਿਆਇ ਉਦਾਹਰਨਾਂ ਦੇ ਨਾਲ ਵਿਆਪਕ ਕਵਰੇਜ
  • 2021 ਤੱਕ ਇਮਤਿਹਾਨਾਂ ਤੋਂ ਪ੍ਰਸ਼ਨ ਸ਼ਾਮਲ ਕੀਤੇ ਗਏ ਹਨ
  • ਸ਼ਾਰਟਕੱਟ ਹੱਲਾਂ ਨਾਲ।

ਸੈਕਸ਼ਨ-I: ਗਣਤਿਕ ਯੋਗਤਾ
 
1.  ਨੰਬਰ ਸਿਸਟਮ
2. ਸਭ ਤੋਂ ਵੱਡਾ ਗੁਣਾਂਕ (M.S.) ਅਤੇ ਘੱਟ ਤੋਂ ਘੱਟ ਗੁਣਾਂਕ (L.5.)
3.  ਡੈਸਿਮਲ ਅੰਸ਼
4.  ਸਰਲੀਕਰਨ
5. ਵਰਗਮੂਲ ਅਤੇ ਘਣਮੂਲ
6. ਔਸਤ
7. ਸੰਖਿਆਵਾਂ ਅਤੇ ਸਵਾਲ
8 ਉਮਰ ਅਤੇ ਅਧਾਰਿਤ ਸਮੱਸਿਆਵਾਂ
9. ਘਾਤਕ ਅਤੇ ਰੈਡੀਕਲ
10.  ਲਘੂਗਣਕ
11. ਪ੍ਰਤੀਸ਼ਤਤਾ
12. ਲਾਭ ਅਤੇ ਹਾਨੀ
13. ਅਨੁਪਾਤ ਅਤੇ ਸਮਅਨੁਪਾਤ
14. ਭਾਈਵਾਲੀ
15. ਲੜੀ ਨਿਯਮ
16. ਪਾਈਪ ਅਤੇ ਟੈਂਕੀ
17. ਸਮਾਂ ਅਤੇ ਕੰਮ
18. ਸਮਾਂ ਅਤੇ ਦੂਰੀ
19. ਕਿਸ਼ਤੀਆਂ ਅਤੇ ਧਾਰਾਵਾਂ
20. ਰੇਲ ਨਾਲ ਸਬੰਧਤ ਸਵਾਲ
21. ਅਸ਼ੁੱਧੀਆਂ ਜਾਂ ਮਿਸ਼ਰਣ
22. ਸਾਧਾਰਨ ਵਿਆਜ
23. ਮਿਸ਼ਰਿਤ ਵਿਆਜ
24 ਖੇਤਰਫਲ
25 ਵਾਲੀਅਮ ਅਤੇ ਸਤਹ ਖੇਤਰ
26 ਦੌੜ ਅਤੇ ਹੁਨਰ ਵਾਲੀਆਂ ਗੇਮਾਂ
27 ਕੈਲੰਡਰ
28. ਘੜੀ 
29. ਸਟਾਕ ਅਤੇ ਸ਼ੇਅਰ
30. ਕ੍ਰਮਵਾਰ ਅਤੇ ਸੰਚਵ
31. ਸੰਭਾਵਨਾ
32. ਮਿਤੀ ਕਾਟਾ
33.ਮਹਾਜਨੀ ਬੱਟਾ
34. ਉਚਾਈ ਅਤੇ ਦੂਰੀ
35. ਵਿਸ਼ਾਮ ਦੀ ਚੋਣ ਅਤੇ ਲੜੀ
 
ਸੈਕਸ਼ਨ-II: ਡੇਟਾ ਵਿਆਖਿਆ
 
36. ਟੇਬਲੇਸ਼ਨ
37. ਬਾਰ ਚਾਰਟ
38. ਪਾਈ ਚਾਰਟ
39. ਰੇਖਾ ਚਿੱਤਰ

Be the first one to review

Submit Your Review

Your email address will not be published.

Your rating for this book :

Sign Up for Newsletter